Welcome to Gurughar360.ca
Gurughar360.ca aims to simplify and streamline Gurdwara operations by providing easy-to-use digital tools and services for daily management and community outreach.
Gurughar360.ca ਦਾ ਮਕਸਦ ਗੁਰਦੁਆਰਿਆਂ ਦੇ ਰੋਜ਼ਾਨਾ ਪ੍ਰਬੰਧਨ ਅਤੇ ਸੰਗਤ ਨਾਲ ਜੋੜਨ ਲਈ ਆਸਾਨ ਡਿਜੀਟਲ ਸੇਵਾਵਾਂ ਉਪਲਬਧ ਕਰਵਾਉਣਾ ਹੈ।
ਦਾਨ ਦੀ ਈ-ਰਸੀਦ ਜਾਰੀ ਕਰਨ ਦੀ ਆਸਾਨ ਵਿਧੀ
ਸਮਾਗਮਾਂ ਲਈ ਆਨਲਾਈਨ ਬੁਕਿੰਗ ਪ੍ਰਬੰਧਨ
ਭੰਡਾਰ ਸੂਚੀ ਲਈ ਰਸੋਈ ਪ੍ਰਬੰਧਨ
ਆਨਲਾਈਨ ਦਾਨ ਦੀ ਸੁਵਿਧਾ
ਸੰਗਤ ਨਾਲ ਸੰਚਾਰ ਰੱਖੋ ਆਸਾਨੀ ਨਾਲ
ਸਮਾਜਕ ਮੈਂਬਰਸ਼ਿਪ ਪ੍ਰਬੰਧਨ ਦੀ ਆਸਾਨ ਵਿਧੀ
We aim to keep our services affordable for every Gurdwara. Typical charges range between $5 - $10 per service per month, depending on actual usage.
ਸਾਡਾ ਮਕਸਦ ਹਰ ਗੁਰਦੁਆਰੇ ਲਈ ਸੇਵਾਵਾਂ ਨੂੰ ਸਸਤੀ ਰੱਖਣਾ ਹੈ। ਆਮ ਤੌਰ 'ਤੇ ਫੀਸ $5 ਤੋਂ $10 ਪ੍ਰਤੀ ਮਹੀਨਾ ਪ੍ਰਤੀ ਸੇਵਾ ਹੁੰਦੀ ਹੈ।